thumbnail

ਗਣਤੰਤਰ ਦਿਵਸ: ਪਰੇਡ 'ਚ ਪਹਿਲੀ ਵਾਰ ਚਿਨੂਕ ਤੇ ਅਪਾਚੇ ਹੈਲੀਕਾਪਟਰ ਹੋਏ ਸ਼ਾਮਲ

By

Published : Jan 26, 2020, 2:09 PM IST

ਅੱਜ ਦੇਸ਼ ਵਿੱਚ 71ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਪਰੇਡ ਤੋਂ ਪਹਿਲਾ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸ਼ਹੀਦਾਂ ਨੂੰ ਸ਼ਰਧਾਜਲੀ ਦਿੱਤੀ। ਇਸ ਮੌਕੇ 90 ਮਿੰਟ ਦੀ ਪਰੇਡ ਕੱਢੀ ਗਈ। ਪਹਿਲੀ ਵਾਰ ਚਿਨੂਕ ਅਤੇ ਅਪਾਚੇ ਹੈਲੀਕਾਪਟਰ ਸ਼ਾਮਿਲ ਕੀਤੇ ਗਏ। ਪਹਿਲੀ ਵਾਰ ਰਾਫੇਲ ਦੇ ਲੜਾਕੂ ਵਿਮਾਨ ਦੀ ਝਾਕੀ ਵੀ ਰਾਜਪੱਥ 'ਤੇ ਨਜ਼ਰ ਆਈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.