ਬੱਸ ਆਪਰੇਟਰਾਂ ਨੇ ਆਰਟੀਆਈ ਦਫ਼ਤਰ ਦਾ ਕੀਤਾ ਘਿਰਾਓ
🎬 Watch Now: Feature Video
ਮਿੰਨੀ ਬੱਸ ਅਪਰੇਟਰਾਂ ਨੇ ਆਰ.ਟੀ.ਆਈ. ਦਫ਼ਤਰ ਦੇ ਬਾਹਰ ਬੱਸਾਂ ਖੜੀਆ ਕਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅਫ਼ਸਰਾਂ ਵੱਲੋਂ ਸਾਡੀਆਂ ਬੱਸਾਂ ਨਾਜਾਇਜ਼ ਬੰਦ ਕੀਤੀਆਂ ਜਾ ਰਹੀਆਂ ਹਨ। ਬੱਸ ਚਾਲਕਾਂ ਨੇ ਕਿਹਾ ਕਿ ਸਾਡੀਆਂ ਬੱਸਾਂ ਗੈਰ ਕਾਨੂੰਨੀ ਢੰਗ ਨਾਲ ਬੰਦ ਕਰ ਦਿੱਤੀਆਂ ਗਈਆਂ ਹਨ