thumbnail

By

Published : Aug 6, 2019, 8:39 AM IST

ETV Bharat / Videos

ਬਸਪਾ ਨੇਤਾ ਤੇ ਵਰਕਰਾਂ ਨੇ ਕੈਪਟਨ ਵਿਰੁੱਧ ਕੀਤਾ ਪੁਤਲਾ ਫੂਕ ਮੁਜ਼ਹਾਰਾ, ਵੇਖੋ ਵੀਡੀਓ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਸ.ਸੀ ਵਰਗ ਨੂੰ ਜੁਡੀਸ਼ਲੀ ਪੇਪਰਾਂ ਵਿਚ ਕਟੌਤੀ ਕੀਤੀ ਹੈ ਜਿਸ ਦੇ ਤਹਿਤ ਬਸਪਾ ਵਲੋਂ ਕੈਪਟਨ ਵਿਰੁੱਧ ਰੈਲੀ ਕਰਦਿਆ, ਕੈਪਟਨ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਬਸਪਾ ਵਰਕਰਾਂ ਨੇ ਫ਼ੈਸਲਾ ਵਾਪਸ ਨਾ ਲੈਣ 'ਤੇ ਅਗਾਮੀ ਸਮੇ ਵਿੱਚ ਸੰਗਰਸ਼ ਦੀ ਚੇਤਾਵਨੀ ਦਿੱਤੀ ਹੈ। ਪ੍ਰਦਰਸ਼ਨ ਦੌਰਾਨ ਬਸਪਾ ਨੇਤਾ ਨੇ ਕਿਹਾ ਕਿ ਉਨ੍ਹਾਂ ਨਾਲ ਇਸ ਤਰ੍ਹਾਂ ਕਰ ਕੇ ਕੈਪਟਨ ਨੇ ਅਨੁਸੂਚਿਤ ਵਰਗ ਦੇ ਵਿਰੋਧ ਦਾ ਰੁਖ਼ ਅਪਣਾਇਆ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.