ਦਿਨ ਦਿਹਾੜੇ ਨੌਜਵਾਨਾਂ ਵਿੱਚ ਖੂਨੀ ਝੜਪ, ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਵੀਡੀਓ ਵਾਇਰਲ - ਵੀਡੀਓ ਵਾਇਰਲ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-16389664-thumbnail-3x2-btd.jpg)
ਬਠਿੰਡਾ: ਡੀਏਵੀ ਕਾਲਜ ਦੇ ਨਜ਼ਦੀਕ ਇਕ ਨੌਜਵਾਨ ਨੂੰ ਸੱਤ ਅੱਠ ਜਣੇ ਨੌਜਵਾਨ ਬੜੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਤੇਜ਼ ਹਥਿਆਰ ਦੇ ਹਮਲਾ ਕੀਤਾ ਜਿਸ ਦੀ ਵੀਡੀਓ ਵਾਇਰਲ ਹੋਈ। ਸਿਵਲ ਲਾਈਨ ਥਾਣਾ ਦੇ ਐਸਐਚਓ ਨੇ ਦੱਸਿਆ ਕਿ ਅਸੀਂ ਇਸ ਪੂਰੇ ਮਾਮਲੇ ਵਿੱਚ ਜਾਂਚ ਪੜਤਾਲ ਕਰ ਰਹੇ ਹਾਂ। ਸ਼ੁਭਮ ਨਾਂ ਦੇ ਨੌਜਵਾਨ ਬੜੀ ਬੇਰਹਿਮੀ ਦੇ ਨਾਲ ਕੁੱਟਿਆ ਸੀ ਅਤੇ ਉਹ ਹੁਣ ਬਠਿੰਡਾ ਦੇ ਸਰਕਾਰੀ ਹੋਸਟਲ ਵਿਚ ਦਾਖ਼ਲ ਹੈ ਜਿਸ ਦਾ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ। clashes among the youths in Bathinda