ਪੰਜਾਬ ਤੋਂ ਦਿੱਲੀ ਏਅਰਪੋਰਟ ਜਾਣ ਵਾਲੀਆਂ ਬੱਸਾਂ ਕਿਸ ਨੇ ਕੀਤੀਆਂ ਸਨ ਬੰਦ ? ਸੁਭਾਸ਼ ਸ਼ਰਮਾ - ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ
🎬 Watch Now: Feature Video
ਚੰਡੀਗੜ੍ਹ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ 'ਤੇ ਬੋਲਦਿਆ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਕੇਜਰੀਵਾਲ ਤੋਂ ਸਵਾਲਾਂ ਦੇ ਜਵਾਬ ਮੰਗਦਿਆ ਪੁੱਛਿਆ ਕਿ ਜੋ ਅੱਜ ਦਿੱਲੀ ਏਅਰਪੋਰਟ ਨੂੰ ਬੱਸਾਂ ਚਲਾਈਆਂ ਗਈਆਂ ਹਨ, ਉਹ ਬੱਸਾਂ ਬੰਦ ਕਿਸ ਨੇ ਕੀਤੀਆਂ ਸਨ। ਇਸ ਤੋਂ ਇਲਾਵਾ ਪੰਜਾਬ ਦੌਰੇ ਦੌਰਾਨ ਕੇਜਰੀਵਾਲ ਸੰਗਰੂਰ ਚੋਣਾਂ ਵਿੱਚ ਫੇਰੀ ਲਗਾਉਣ ਨਹੀਂ ਗਏ ਕਿਉਂਕਿ ਉਹ ਜਾਣਦੇ ਸੀ ਕਿ ਲੋਕੀਂ ਜੋ ਅੱਜ ਪੰਜਾਬ ਦੇ ਹਾਲਾਤ ਹਨ, ਉਨ੍ਹਾਂ ਬਾਰੇ ਲੋਕੀਂ ਸਵਾਲ ਜਵਾਬ ਕਰਨਗੇ।
Last Updated : Jun 15, 2022, 8:28 PM IST
TAGGED:
Kejriwal on Punjab tour