ਤਰਨਤਾਰਨ 'ਚ ਅਕਾਲੀ ਦਲ ਵੱਲੋਂ ਵੱਡੀ ਰੈਲੀ - Vidhan Sabha
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-13832731-512-13832731-1638792891937.jpg)
ਤਰਨਤਾਰਨ:ਵਿਧਾਨ ਸਭਾ (Vidhan Sabha)ਹਲਕਾ ਖੇਮਕਰਨ ਦੇ ਅਕਾਲੀ ਨੌਜਵਾਨਾਂ ਗੌਰਵਦੀਪ ਸਿੰਘ ਵਲਟੋਹਾ ਦੀ ਅਗਵਾਈ ਹੇਠ ਰੈਲੀ ਭੁੱਲਰ ਫਾਰਮ ਅਲਗੋਂ ਕਲਾਂ ਵਿੱਖੇ ਹੋਈ। ਜਿਸ ਵਿਚ ਨੌਜਵਾਨਾਂ ਦਾ ਜੋਸ਼, ਉਤਸ਼ਾਹ ਅਤੇ ਜਨੂੰਨ ਦੇਖਣ ਹੀ ਵਾਲਾ ਸੀ।ਇਸ ਮੌਕੇ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਲੋਕ ਹੁਣ ਜਾਗਰੂਕ ਹੋ ਚੁੱਕੇ ਹਨ ਤੇ ਹੁਣ ਲੋਕ ਝੂਠੇ ਲਾਰਿਆਂ ਵਿਚ ਨਹੀਂ ਆਉਣਗੇ ਅਤੇ ਆਉਣ ਵਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਬਾਦਲ (Shiromani Akali Dal Badal) ਦੀ ਬਨਾਉਣਗੇ ਵਲਟੋਹਾ ਨੇ ਕਾਂਗਰਸ ਤੇ ਮੌਜੂਦਾ ਤੇ ਆਪਣੇ ਭਾਸ਼ਣ ਵਿਚ ਰਗੜੇ ਲਾਏ।