ਕੁੱਟਮਾਰ ਦੀ ਵੀਡੀਓ ਵਾਇਰਲ - ਪੁਲਿਸ
🎬 Watch Now: Feature Video
ਜਲੰਧਰ:ਲੰਮਾ ਪਿੰਡ ਚੌਕ ਵਿਖੇ ਮਾਮੂਲੀ ਗੱਲ ਨੂੰ ਲੈ ਕੇ ਦੋ ਮਹਿਲਾਵਾਂ ਸਮੇਤ ਪੰਜ ਲੋਕਾਂ ਨੇ ਇਕ ਯੁਵਕ ਅਤੇ ਇੱਕ ਮਹਿਲਾ ਦੀ ਬੇਰਹਿਮੀ ਨਾਲ ਕੁੱਟਮਾਰ (Assault)ਕੀਤੀ। ਉਧਰ ਦੂਸਰੇ ਪਾਸੇ ਨਾਕੇ ਤੇ ਖੜ੍ਹੀ ਥਾਣਾ ਰਾਮਾਮੰਡੀ ਦੀ ਪੁਲਿਸ ਪੂਰਾ ਤਮਾਸ਼ਾ ਦੇਖਦੀ ਰਹੀ ਅਤੇ ਕਿਸੇ ਤਰੀਕੇ ਦੀ ਕੋਈ ਕਾਰਵਾਈ ਨਹੀ ਕੀਤੀ।ਪੂਰੇ ਮਾਮਲੇ ਬਾਰੇ ਜਾਂਚ ਅਧਿਕਾਰੀ ਸੁਲੱਖਣ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਇਸ ਤਰ੍ਹਾਂ ਦੀ ਮਾਰਕੁੱਟ ਦੀ ਕੋਈ ਵੀ ਸ਼ਿਕਾਇਤ (Complaint) ਉਨ੍ਹਾਂ ਕੋਲ ਨਹੀਂ ਆਈ ਹੈ ਅਤੇ ਉਹ ਮੌਕੇ 'ਤੇ ਮੌਜੂਦ ਏਐਸਆਈ ਨੂੰ ਬੁਲਾ ਕੇ ਪੂਰੇ ਮਾਮਲੇ ਦੀ ਜਾਣਕਾਰੀ ਲੈ ਕੇ ਬਣਦੀ ਕਾਰਵਾਈ ਕਰਨਗੇ।