ਖੌਫਨਾਕ: ਵਿਆਹ ਦੌਰਾਨ ਮਹਿਲਾ ਨੇ ਕੀਤੇ ਹਵਾਈ ਫਾਇਰ, ਦੇਖੋ ਵੀਡੀਓ - ਵਿਆਹ ਮੌਕੇ ਹਵਾਈ ਫਾਇਰਿੰਗ
🎬 Watch Now: Feature Video
ਤਰਨਤਾਰਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਇੱਕ ਮਹਿਲਾ ਵੱਲੋਂ ਫਾਇਰਿੰਗ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਉਕਤ ਮਹਿਲਾ ਵੱਲੋਂ ਆਪਣੇ ਭਤੀਜੇ ਦੇ ਵਿਆਹ ਮੌਕੇ ਹਵਾਈ ਫਾਇਰਿੰਗ ਕੀਤੀ। ਮਹਿਲਾ ਨੇ ਇੱਕ ਨਹੀਂ ਦੋ ਨਹੀਂ ਸਗੋਂ 6 ਗੋਲੀਆਂ ਚਲਾਈਆਂ ਗਈਆਂ।
Last Updated : Sep 21, 2022, 1:01 PM IST