ਅਦਾਕਾਰ ਮੰਚ ਹਰੀਕੇ ਪੱਤਣ ਨੇ ਧੀਆਂ ਦੀ ਲੋਹੜੀ 'ਤੇ ਕਰਵਾਇਆ ਟੂਰਨਾਮੈਂਟ - ਸਾਬਕਾ ਸਰਪੰਚ ਦਿਲਬਾਗ ਸਿੰਘ
🎬 Watch Now: Feature Video
ਤਰਨ ਤਾਰਨ: ਅਦਾਕਾਰ ਮੰਚ ਹਰੀਕੇ ਪੱਤਣ ਵੱਲੋਂ ਧੀਆਂ ਦੀ ਲੋਹੜੀ ਨੂੰ ਸਮਰਪਿਤ ਖੇਡ ਟੂਰਨਾਮੈਂਟ ਕਰਵਾਇਆ ਗਿਆ। ਇਸ ਵਿੱਚ ਧੀਆਂ ਨੂੰ ਆਸ਼ੀਰਵਾਦ ਦੇਣ ਲਈ ਮੁੱਖ ਮਹਿਮਾਨ ਰੁਪਿੰਦਰ ਕੌਰ ਜੀ, ਵਿਸ਼ੇਸ਼ ਮਹਿਮਾਨ ਸੋਨੂ ਸੇਖੋਂ, ਸਾਬਕਾ ਸਰਪੰਚ ਦਿਲਬਾਗ ਸਿੰਘ ਅਤੇ ਹੋਰ ਇਲਾਕੇ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਪਹੁੰਚੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਟੂਰਨਾਮੈਂਟ ਹਰ ਪਿੰਡ ਵਿੱਚ ਹੋਣੇ ਚਾਹੀਦੇ ਹਨ ਤਾਂ ਜੋਂ ਨੌਂਜਵਾਨ ਪੀੜ੍ਹੀ ਖੇਡਾਂ ਵੱਲ ਪ੍ਰੇਰਿਤ ਹੋ ਸਕੇ। ਸਾਬਕਾ ਸਰਪੰਚ ਨੇ ਅਦਾਕਾਰ ਮੰਚ ਹਰੀਕੇ ਪੱਤਣ ਦਾ ਧੰਨਵਾਦ ਕੀਤਾ।