ਫ਼ਤਿਹਵੀਰ ਦੀ ਮੌਤ ਮਗਰੋਂ ਜਨਤਾ ਦੇ ਸਵਾਲਾਂ ਦੀ ਝੜੀ - daily update
🎬 Watch Now: Feature Video

ਫ਼ਤਿਹਵੀਰ ਨੂੰ ਅੱਜ ਤੜਕਸਾਰ ਬੋਰਵੈਲ ਵਿੱਚੋਂ ਕੱਢ ਲਿਆ ਗਿਆ ਸੀ ਜਿਸ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਫ਼ਤਿਹ ਦੀ ਮੌਤ ਤੋਂ ਬਾਅਦ ਲੋਕਾਂ ਨੇ ਸੂਬੇ ਭਰ ਵਿੱਚ ਪ੍ਰਦਰਸ਼ਨ ਕੀਤੇ। ਇਸ ਦੌਰਾਨ ਲੋਕ ਸਰਕਾਰ ਨੂੰ ਸਵਾਲ ਪੁੱਛ ਰਹੇ ਹਨ।