ਗਰਮਦਲੀਆਂ ਵੱਲੋਂ 15 ਅਗਸਤ ਕਾਲੇ ਦਿਵਸ ਵਜੋਂ ਮਨਾਇਆ ਗਿਆ - ਦਲ ਖਾਲਸਾ
🎬 Watch Now: Feature Video
ਪਟਿਆਲਾ: 15 ਅਗਸਤ ਆਜਾਦੀ ਦਿਹਾੜੇ ਵਜੋਂ ਜਿੱਥੇ ਪੂਰੇ ਭਾਰਤ ਵਿਚ ਮਨਾਇਆ ਜਾ ਗਿਆ ਦੂਜੇ ਪਾਸੇ ਪਟਿਆਲਾ ਵਿੱਚ ਗਰਮ ਦਲੀਆਂ ਵੱਲੋਂ ਇਸ ਦਿਨ ਨੂੰ ਕਾਲੇ ਦਿਵਸ ਵਜੋਂ ਮਨਾਇਆ ਗਿਆ। ਪਟਿਆਲਾ ਤੋਂ ਇਲਾਵਾ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਰੋਸ ਜਤਾਇਆ ਗਿਆ, ਦਲ ਖਾਲਸਾ ਯੂਨਾਇਟਡ, ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਨ੍ਹਾਂ ਵਿੱਚੋਂ ਖਾਲਿਸਤਾਨ ਦੀ ਵੀ ਮੰਗ ਕਰਦੇ ਹੋਏ ਦਿਖਾਈ ਦਿੱਤੇ।