thumbnail

By

Published : Feb 27, 2022, 5:04 PM IST

Updated : Feb 3, 2023, 8:18 PM IST

ETV Bharat / Videos

ਪੰਜਾਬ ਪੁਲਿਸ ਦੀ ਇਮਾਨਦਾਰੀ ਇਕ ਵਾਰ ਫਿਰ ਆਈ ਸਾਹਮਣੇ

ਅੰਮ੍ਰਿਤਸਰ: ਪੰਜਾਬ ਪੁਲਿਸ ਨੇ ਇਕ ਅਨੋਖੀ ਮਿਸਾਲ ਕਾਇਮ ਕੀਤੀ ਹੈ। ਇਹ ਕੰਮ ਕਰਕੇ ਪੰਜਾਬ ਪੁਲਿਸ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਫੌਜੀ ਗੁਰਲਾਲ ਸਿੰਘ ਨੇ ਦੱਸਿਆ ਕਿ ਸਬ ਇੰਸਪੈਕਟਰ ਦਰਸ਼ਨ ਸਿੰਘ ਨੇ ਪੰਜਾਬ ਪੁਲਿਸ ਦਾ ਸਿਰ ਫਖ਼ਰ ਨਾਲ ਉੱਚਾ ਕੀਤਾ ਹੈ। ਜਿਸ ਦੇ ਚੱਲਦੇ ਮੇਰੇ ਪੈਸੇ ਦਾ ਭਰਿਆ ਪਰਸ ਤੇ ਏ ਟੀ ਐਮ ਕਾਰਡ ਤੇ ਮੇਰੇ ਜ਼ਰੂਰੀ ਕਾਗਜ਼ ਸਨ। ਅੱਜ ਮੈਨੂੰ ਮੇਰਾ ਗੁਆਚਾ ਪਰਸ ਮੇਰੇ ਹਵਾਲੇ ਕਰ ਦਿੱਤਾ ਹੈ। ਇਸ ਮੌਕੇ ਸਬ ਇੰਸਪੈਕਟਰ ਦਰਸ਼ਨ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਪੁਤਲੀ ਘਰ ਵਿਚ ਨਾਕਾਬੰਦੀ ਦੌਰਾਨ ਸਾਨੂੰ ਇਕ ਪਰਸ ਮਿਲਿਆ। ਜਿਸ ਵਿੱਚ ਫੌਜੀ ਗੁਰਲਾਲ ਸਿੰਘ ਦੇ ਜ਼ਰੂਰੀ ਕਾਗਜ਼ਾਤ ਤੇ ਮੋਬਾਇਲ ਨੰਬਰ ਸੀ। ਅਸੀਂ ਅਸੀਂ ਫ਼ੌਜੀ ਗੁਰਲਾਲ ਸਿੰਘ ਨੂੰ ਫੋਨ ਕਰ ਕੇ ਥਾਣਾ ਕੰਟੋਨਮੈਂਟ ਸਦਕੇ ਅੱਜ ਉਨ੍ਹਾਂ ਦਾ ਪਰਸ ਉਨ੍ਹਾਂ ਨੂੰ ਦੇ ਹਵਾਲੇ ਕਰ ਦਿੱਤਾ ਹੈ।
Last Updated : Feb 3, 2023, 8:18 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.