ਸਕੂਲ ਭੇਜਣ ਉੱਤੇ ਬੱਚਿਆਂ ਦੇ ਮਾਪਿਆਂ ਦੀ ਲਿਖਤੀ ਪ੍ਰਵਾਨਗੀ ਦਾ ਹੋਣਾ ਲਾਜ਼ਮੀ

🎬 Watch Now: Feature Video

thumbnail

By

Published : Oct 16, 2020, 6:42 PM IST

ਕੁਰਾਲੀ: ਸਥਾਨਕ ਖ਼ਾਲਸਾ ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਉਹ ਸਕੂਲ ਖੋਲਣ ਨੂੰ ਤਿਆਰ ਹਨ ਜਦੋਂ ਸਰਕਾਰ ਦੀਆਂ ਹਿਦਾਇਤਾਂ ਹੋਣਗੀਆਂ ਉਹ ਸਕੂਲ ਨੂੰ ਖੋਲ ਲੈਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਕੂਲ ਭੇਜਣ ਉੱਤੇ ਬੱਚਿਆਂ ਦੇ ਮਾਪਿਆਂ ਦੀ ਲਿਖਤੀ ਪ੍ਰਵਾਨਗੀ ਦਾ ਹੋਣ ਲਾਜ਼ਮੀ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.