thumbnail

By

Published : Apr 28, 2019, 9:41 AM IST

ETV Bharat / Videos

ਪਿੰਡ ਰਾਏਪੁਰ ਅਰਾਈਆਂ ਨੇੜੇ ਕਣਕ ਨੂੰ ਲੱਗੀ ਅੱਗ, ਕਈ ਕਿੱਲੇ ਫ਼ਸਲ ਤਬਾਹ

ਕਪੂਰਥਲਾ: ਨਡਾਲਾ ਦੇ ਪਿੰਡ ਰਾਏਪੁਰ ਅਰਾਈਆਂ ਨੇੜੇ ਕਣਕ ਨੂੰ ਅੱਗ ਲੱਗ ਗਈ। ਇਸ ਕਾਰਨ ਲਗਭਗ 30 ਕਿੱਲੇ ਕਣਕ ਸੜ ਕੇ ਸਵਾਹ ਹੋ ਗਈ। ਇਸ ਅੱਗ ਨਾਲ ਇਕ ਕਿਸਾਨ ਦੀ 16 ਕਿੱਲੇ ਫਸਲ ਸੜ ਗਈ ਉੱਥੇ ਹੋਰ ਕਿਸਾਨਾਂ ਦੀ ਵੀ ਕਣਕ ਸੜ ਗਈ ਹੈ। ਕਿਸਾਨਾਂ ਨੇ ਟਰੈਕਟਰ ਅਤੇ ਰੁੱਖਾਂ ਦੀਆ ਟਾਹਣੀਆਂ ਨਾਲ ਅੱਗ 'ਤੇ ਕਾਬੂ ਪਾਇਆ। ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.