ਮਹਾਤਮਾ ਗਾਂਧੀ ਦੀ 150ਵੀਂ ਵਰ੍ਹੇਗੰਢ ਮੌਕੇ ਪੈਦਲ ਮਾਰਚ, ਤੀਕਸ਼ਣ ਸੂਦ ਵੀ ਰਹੇ ਮੌਜੂਦ - Hoshiarpur latest news
🎬 Watch Now: Feature Video
ਮਹਾਤਮਾ ਗਾਂਧੀ ਦੀ 150ਵੀਂ ਵਰ੍ਹੇਗੰਢ ਨੂੰ ਸਮਰਪਿਤ ਹੁਸ਼ਿਆਰਪੁਰ 'ਚ ਪੈਦਲ ਯਾਤਰਾ ਮਾਰਚ ਕੀਤੀ ਗਈ ਜਿਸ 'ਚ ਮਹਾਤਮਾ ਗਾਂਧੀ ਦੇ 7 ਸੰਕਲਪ ਦਾ ਪ੍ਰਚਾਰ ਕੀਤਾ। ਇਹ ਯਾਤਰਾ 5 ਕਿਲੋਮੀਟਰ ਪੈਦਲ ਚੱਲ ਕੇ ਪੂਰਾ ਕੀਤਾ ਗਿਆ। ਸਾਬਕਾ ਕੈਬਿਨੇਟ ਮੰਤਰੀ ਤੀਕਸ਼ਨ ਸੂਦ ਨੇ ਦੱਸਿਆ ਕਿ ਇਸ ਪੈਦਲ ਯਾਤਰਾ ਦਾ ਉਦੇਸ਼ ਮਹਾਤਮਾ ਗਾਂਧੀ ਦੇ 7 ਸੰਕਲਪਾਂ ਨੂੰ ਲੋਕ ਤੱਕ ਪਹੁੰਚਣਾ ਅਤੇ ਲੋਕ ਨੂੰ ਇਨ੍ਹਾਂ ਸੰਕਲਪਾਂ ਨੂੰ ਆਪਣੀ ਜਿੰਦਗੀ ਵਿੱਚ ਅਪਨਾਉਣ ਬਾਰੇ ਜਾਗਰੂਕ ਕਰਨਾ ਹੈ।