Viral Video : ਦੋ ਪਰਿਵਾਰਾਂ 'ਚ ਹੋਈ ਖੂਨੀ ਝੜਪ - ਹਸਪਤਾਲ
🎬 Watch Now: Feature Video
ਮਲੇਰਕੋਟਲਾ : ਅਮਰਗੜ 'ਚ ਦੋ ਪਰਿਵਾਰਾਂ ਵਿੱਚ ਖੂਨੀ ਝੜਪ ਹੋਈ। ਇਸ ਦੌਰਾਨ ਕਈਆਂ ਦੇ ਹੱਡ-ਗੋਡੇ ਟੁੱਟ ਗਏ। ਇਸ ਭਿਆਨਕ ਝੜਪ ਦੀ ਸੋਸ਼ਲ ਮੀਡੀਆ 'ਤੇ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ ਸਬੰਧੀ ਗੰਭੀਰ ਰੂਪ 'ਚ ਜਖ਼ਮੀ ਪਰਿਵਾਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਫਿਲਹਾਲ ਇਹ ਲੜਾਈ ਦੇ ਕਾਰਨਾਂ ਦਾ ਚੰਗੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ। ਇਸ ਸਬੰਧੀ ਥਾਣਾ ਮੁਖੀ ਅਮਰਗੜ ਗਰੁਨਾਮ ਸਿੰਘ ਦਾ ਕਹਿਣਾ ਕਿ ਮਾਮਲੇ ਦੀ ਪੜਤਾਲ ਉਪਰੰਤ ਬਣਦੀ ਕਾਰਵਾਈ ਜਰੂਰ ਕੀਤੀ ਜਾਵੇਗੀ।