ਕਰਫ਼ਿਊ ਖੁੱਲ੍ਹਦਿਆਂ ਹੀ ਫ਼ਰੀਦਕੋਟੀਆਂ ਨੇ ਮੱਲ੍ਹੇ ਬਾਜ਼ਾਰ - ਸਮਾਜਿਕ ਦੂਰੀ
🎬 Watch Now: Feature Video
ਫ਼ਰੀਦਕੋਟ: ਸੂਬੇ ਵਿੱਚ ਕਰਫ਼ਿਊ ਦੇ ਹਟਦੇ ਹੀ ਜ਼ਿਲ੍ਹੇ ਦੇ ਬਜ਼ਾਰਾਂ ਵਿੱਚ ਲੋਕਾਂ ਦੀ ਇੱਕਦਮ ਭੀੜ ਆ ਗਈ ਇਸ ਦੌਰਾਨ ਲੋਕਾਂ ਨੇ ਜਮ ਕੇ ਸਮਾਜਿਕ ਦੂਰੀ ਦੀਆਂ ਧੱਜੀਆਂ ਉਡਾਈਆਂ। ਇਸ ਦੌਰਾਨ ਪ੍ਰਸ਼ਾਸ਼ਨ ਦੀਆਂ ਤਿਆਰੀਆਂ 'ਤੇ ਸਵਾਲੀਆਂ ਨਿਸ਼ਾਨ ਆ ਗਿਆ ਕਿ ਆਖ਼ਰ ਉਨ੍ਹਾਂ ਦੀਆਂ ਇਸ ਸਥਿਤੀ ਲਈ ਕਿਹੋ ਜਿਹੀਆਂ ਤਿਆਰੀਆਂ ਸਨ।