ਪਠਾਨਕੋਟ ਵਿੱਚ ਮਨਾਇਆ ਗਿਆ 1971 ਦੀ ਜੰਗ ਦਾ ਵਿਜੇ ਦਿਵਸ - Vijay diwas celebrated in pathankot
🎬 Watch Now: Feature Video
1971 ਵਿੱਚ ਭਾਰਤ ਪਾਕਿਸਤਾਨ ਦੀ ਜੰਗ ਵਿੱਚ ਭਾਰਤ ਨੇ ਪਾਕਿਸਤਾਨ ਦੇ 93 ਹਜਾਰ ਸਿਪਾਹੀਆਂ ਨੂੰ ਸਰੈਂਡਰ ਕਰਨ 'ਤੇ ਮਜਬੂਰ ਕਰ ਦਿਤਾ ਸੀ। ਇਸ ਦਿਵਸ ਨੂੰ ਭਾਰਤੀ ਫੌਜ ਦੀ ਇੱਕ ਵੱਡੀ ਜਿੱਤ ਵਜੋਂ ਵਿਜੇ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਮੌਕੇ ਪਠਾਨਕੋਟ ਵਿੱਚ ਵਿਜੇ ਦਿਵਸ ਮਨਾਇਆ ਗਿਆ।