ਕੇਂਦਰ ਤੋਂ ਮਿਲੇ ਵੈਂਟੀਲੇਟਰ ਮਾੜੀ ਗੁਣਵੱਤਾ ਵਾਲੇ, ਓ ਪੀ ਸੋਨੀ - ਪ੍ਰਾਈਵੇਟ ਹਸਪਤਾਲ
🎬 Watch Now: Feature Video
ਪੰਜਾਬ ਦੇ ਮੈਡੀਕਲ ਸਿੱਖਿਆ ਮੰਤਰੀ ਓਪੀ ਸੋਨੀ ਨੇ ਦੱਸਿਆ ਕਿ ਕੇਂਦਰ ਵੱਲੋਂ ਆਏ ਵੈਂਟੀਲੇਟਰ ਮਾੜੀ ਗੁਣਵੱਤਾ ਦੇ ਹਨ। ਉਹਨਾਂ ਵਿੱਚੋਂ ਬਹੁਤੇ ਚੱਲ ਵੀ ਨਹੀਂ ਰਹੇ । 320 ਵੈਂਟੀਲੇਟਰਾਂ ਨੂੰ ਠੀਕ ਕਰਨ ਲਈ ਇੰਜੀਨੀਅਰ ਬੁਲਾਏ ਸਨ।