ਭਾਰਤ ਬੰਦ ਦੇ ਸਮਰਥਨ 'ਚ ਨਿੱਤਰੀਆਂ ਵੱਖ-ਵੱਖ ਜਥੇਬੰਦੀਆਂ - ਪ੍ਰਾਈਵੇਟ ਬੱਸਾਂ
🎬 Watch Now: Feature Video
ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ 8 ਦਸੰਬਰ ਦੇ ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਬਠਿੰਡਾ ਦੀ ਪ੍ਰਾਈਵੇਟ ਬੱਸ ਯੂਨੀਅਨ, ਆਇਲਟਸ ਇਮੀਗ੍ਰੇਸ਼ਨ ਯੂਨੀਅਨ, ਪੈਨਸ਼ਨਰ ਯੂਨੀਅਨ ਸਣੇ ਵੱਖ-ਵੱਖ ਜਥੇਬੰਦੀਆਂ ਨੇ ਚੱਕਾ ਜਾਮ ਕਰ ਕੇ ਕਿਸਾਨਾਂ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ।