ਉਰਦੂ ਭਾਸ਼ਾ ਦਾ ਪੰਜਾਬ ਨਾਲ ਡੂੰਗਾ ਸਬੰਧ - Urdu language connections with Punjab
🎬 Watch Now: Feature Video
ਪੰਜਾਬੀ ਮਾਂ ਬੋਲੀ ਦਾ ਵਿਵਾਦ ਹਾਲੇ ਥੰਮਿਆ ਨਹੀਂ ਸੀ, 'ਤੇ ਇੱਕ ਹੋਰ ਵਿਵਾਦ ਨੇ ਜਨਮ ਲੈ ਲਿਆ। ਇਹ ਉਰਦੂ ਭਾਸ਼ਾ ਨਾਲ ਜੁੜਿਆ ਹੈ। ਹਾਲ ਹੀਂ ਵਿੱਚ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵੱਲੋਂ ਉਰਦੂ ਭਾਸ਼ਾ ਵਿਭਾਗ ਨੂੰ ਵਿਦੇਸ਼ੀ ਭਾਸ਼ਾ ਵਿਭਾਗ ਵਿੱਚ ਸ਼ਾਮਲ ਕਰ ਉਰਦੂ ਵਿਭਾਗ ਖ਼ਤਮ ਕਰਨ ਦਾ ਫ਼ੈਸਲਾ ਯੂਨੀਵਰਸੀਟੀ ਦੇ ਵੀਸੀ ਵੱਲੋਂ ਲਿਆ ਗਿਆ ਸੀ। ਇਸ ਫ਼ੈਸਲੇ ਤੋਂ ਬਾਅਦ ਮਲੇਰਕੋਟਲਾ ਵਿਖੇ ਉਰਦੂ ਭਾਸ਼ਾ ਬੋਲਣ ਤੇ ਉਰਦੂ ਪ੍ਰੇਮੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਰਦੂ ਪ੍ਰੇਮਿਆ ਨੇ ਕਿਹਾ ਕਿ ਪੰਜਾਬ ਸ਼ਬਦ ਵੀ ਉਰਦੂ ਦਾ ਹੈ, 'ਤੇ ਸਿੱਖੀ ਦਾ ਬਹੁਤ ਇਤਿਹਾਸ ਉਰਦੂ ਭਾਸ਼ਾ ਵਿੱਚ ਹੈ। ਇਸ ਦੇ ਚੱਲਦਿਆਂ ਉਰਦੂ ਭਾਸ਼ਾ ਨੂੰ ਵਿਦੇਸ਼ੀ ਭਾਸ਼ਾ ਕਿਵੇਂ ਬਣਾਇਆ ਜਾ ਸਕਦਾ ਹੈ।
TAGGED:
Urdu language dispute