ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ ਵੱਲੋਂ ਦੋ ਦਿਨ ਦੀ ਹੜਤਾਲ ਦਾ ਸੱਦਾ - ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ
🎬 Watch Now: Feature Video
ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ ਵੱਲੋਂ ਦੋ ਦਿਨ ਦੀ ਆਲ ਇੰਡੀਆ ਬੈਂਕ ਯੂਨੀਅਨ ਵੱਲੋਂ ਮੁਕੰਮਲ ਤੌਰ ਉੱਤੇ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਅਨ ਪ੍ਰਧਾਨ ਨੇ ਦੱਸਿਆ ਕਿ ਦੋ ਦਿਨ ਲਈ ਬੈਂਕ ਮੁਕੰਮਲ ਤੌਰ ਉੱਤੇ ਬੰਦ ਰਹਿਣਗੇ। ਕੋਈ ਵੀ ਅਧਿਕਾਰੀ ਕੰਮ ਉੱਤੇ ਨਹੀਂ ਆਏਗਾ। ਇਸੇ ਤਰ੍ਹਾਂ ਮਾਰਚ ਵਿੱਚ ਵੀ ਤਿੰਨ ਦਿਨਾਂ ਦੇ ਬੰਦ ਦੀ ਗੱਲ ਕੀਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ 11, 12 ਅਤੇ 13 ਮਾਰਚ ਨੂੰ ਵੀ ਬੈਂਚ ਬੰਦ ਰੱਖੇ ਜਾਣਗੇ।