ਪੁਲਿਸ ਨੇ ਲੋਕਾਂ ਨੂੰ ਵੰਡੇ ਮਾਸਕ ਤੇ ਸੈਨੇਟਾਈਜ਼ਰ - Mission Fateh
🎬 Watch Now: Feature Video
ਨਾਭਾ: ਪੰਜਾਬ ਪੁਲਿਸ ਵੱਲੋਂ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਲੋੜਵੰਦ ਲੋਕਾਂ ਨੂੰ ਮਾਸਕ, ਸੈਨੇਟਾਈਜ਼ਰ ਅਤੇ ਸਾਬਣ ਵੰਡੇ ਗਏ। ਇਸ ਮੌਕੇ ਡੀਐੱਸਪੀ ਰਾਕੇਸ਼ ਕੁਮਾਰ ਛਿੱਬਰ ਨੇ ਕਿਹਾ ਪਟਿਆਲਾ ਦੇ ਐੱਸਐੱਸਪੀ ਦੇ ਹੁਕਮਾਂ 'ਤੇ ਸਾਰੀ ਸਬ-ਡਿਵੀਜ਼ਨ ਵਿੱਚ ਇਹ ਮੋਬਾਈਲ ਵੈਨ ਮਿਸ਼ਨ ਫ਼ਤਹਿ ਤਹਿਤ ਲੋੜਵੰਦ ਲੋਕਾਂ ਨੂੰ ਮਾਸਕ, ਸੈਨੇਟਾਈਜ਼ਰ ਅਤੇ ਸਾਬਣ ਵੰਡਣ ਦਾ ਕੰਮ ਕਰੇਗੀ।