ਅੱਜ ਹੋਵੇਗੀ ਆਰ-ਪਾਰ ਦੀ ਲੜਾਈ: ਕੱਚੇ ਅਧਿਆਪਕ - ਅੱਜ ਹੋਵੇਗੀ ਆਰ-ਪਾਰ ਦੀ ਲੜਾਈ ਕੱਚੇ ਅਧਿਆਪਕ
🎬 Watch Now: Feature Video
ਚੰਡੀਗੜ੍ਹ : ਕੱਲ੍ਹ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਹਰ ਧਰਨੇ ਤੇ ਬੈਠੇ ਕੱਚੇ ਮੁਲਾਜ਼ਮਾਂ ਦੀ ਅੱਜ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਅਫ਼ਸਰਾਂ ਨਾਲ ਬੈਠਕ ਹੋਣ ਜਾ ਰਹੀ ਹੈ । 12:30 ਵਜੇ ਇਹ ਬੈਠਕ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਹੋਵੇਗੀ । ਬੈਠਕ ਤੋਂ ਪਹਿਲਾਂ ਅਧਿਆਪਕ ਯੂਨੀਅਨ ਨੇ ਸਾਫ਼ ਕਰ ਦਿੱਤਾ ਕੀ ਅੱਜ ਆਰ ਪਾਰ ਦੀ ਲੜਾਈ ਲੜੀ ਜਾਵੇਗੀ । ਸਾਡੀਆਂ ਮੰਗਾਂ ਜੇ ਸਰਕਾਰ ਮੰਨਦੀ ਹੈ ਠੀਕ ਨਹੀਂ ਤਾਂ ਇੱਥੇ ਹੀ ਧਰਨਾ ਦੇਵਾਂਗੇ ਤੇ ਅਗਲੀ ਰਣਨੀਤੀ ਬਣਾਵਾਂਗੇ ।