ਤਾਲੇ ਤੋੜ ਕੇ ਅੱਧਾ ਦਰਜਨ ਦੁਕਾਨਾਂ ਦੀ ਲੁੱਟ - ਦੁਕਾਨਾਂ ਦੀ ਲੁੱਟ
🎬 Watch Now: Feature Video
ਰਾਏਕੋਟ: ਪੰਜਾਬ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾ ਲਗਾਤਾਰ ਵੱਧ ਦੀਆਂ ਜਾ ਰਹੀਆਂ ਹਨ, ਪਰ ਪੁਲਿਸ (Police) ਪ੍ਰਸ਼ਾਸਨ ਇਨ੍ਹਾਂ ਆਪਰਾਧਿਕ ਘਟਨਾਵਾ ਨੂੰ ਰੋਕਣ ਵਿੱਚ ਫੇਲ੍ਹ ਸਾਬਿਤ ਹੋ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਸ਼ਹਿਰ ਦੇ ਬੱਸ ਸਟੈਂਡ (Bus stand) ਤੋਂ ਸਾਹਮਣੇ ਆਇਆ ਹੈ। ਜਿੱਥੇ ਬੇਖੁਫ ਚੋਰਾਂ ਨੇ ਅੱਧੀ ਦਰਜਨ ਦੁਕਾਨਾਂ ਦੇ ਤਾਲੇ ਤੋੜੇ ਕੇ ਉਨ੍ਹਾਂ ‘ਤੇ ਹੱਥ ਸਾਫ਼ ਕੀਤਾ ਹੈ। ਇਹ ਲੁਟੇਰੇ ਨੇ ਦੁਕਾਨਾਂ ‘ਚੋੋਂ ਸਮਾਨ ਦੇ ਨਾਲ-ਨਾਲ ਦੁਕਾਨਾਂ ‘ਚ ਪਏ ਜਰੂਰੀ ਕਾਗਜ਼ਾਤ ਵੀ ਲੈਕੇ ਫਰਾਰ ਹੋ ਗਏ ਹਨ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ (Police) ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ (Police) ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰਨ ਦਾ ਦਾਅਵਾ ਕਰ ਰਹੀ ਹੈ।