ਬੱਸ ਡਰਾਈਵਰ ਨੇ ਇਮਾਨਦਾਰੀ ਦਿਖਾਉਂਦਿਆਂ ਮਹਿਲਾ ਦਾ ਪਰਸ ਮੋੜਿਆ - ਇਮਾਨਦਾਰੀ
🎬 Watch Now: Feature Video
ਅੰਮ੍ਰਿਤਸਰ: ਅੰਮ੍ਰਿਤਸਰ ਤੋਂ ਰਾਜਸਥਾਨ ਰੋਡਵੇਜ਼ ਦੀ ਬੱਸ ਵਿੱਚ ਸਵਾਰ ਹੋਈ ਤਰਨਤਾਰਨ ਦੀ ਸ਼ਰਨਜੀਤ ਕੌਰ ਨਾਮ ਦੀ ਮਹਿਲਾ ਦਾ ਜਲੰਧਰ ਦੀ ਚਰਚ ਤੋਂ ਵਾਪਿਸ ਜਾਣ ਸਮੇਂ ਪਰਸ ਗੁੰਮ ਹੋ ਗਿਆ। ਜੋ ਕਿ ਰੋਡਵੇਜ਼ ਦੀ ਬੱਸ ਦੇ ਇੱਕ ਡਰਾਇਵਰ ਤੇ ਕੰਡਕਟਰ ਨੂੰ ਮਿਲਿਆਂ ਤਾਂ ਦੋਵਾਂ ਨੇ ਪਰਸ ਵਿੱਚੋਂ ਮਾਲਕ ਦਾ ਸੰਪਰਕ ਲੱਭਦਿਆਂ ਆਪਣਾ ਪਰਸ ਵਾਪਿਸ ਲੈਜਾਣ ਦੀ ਬੇਨਤੀ ਕੀਤੀ ਤੇ ਉਸਦੀ ਮਾਲਕਣ ਸ਼ਰਨਜੀਤ ਕੌਰ ਨੂੰ ਸਾਰੇ ਸਾਮਾਨ ਤੇ ਨਗਦੀ ਸਮੇਤ ਵਾਪਿਸ ਕੀਤਾ ਜਿਸ ਉੱਤੇ ਔਰਤ ਨੇ ਖ਼ੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ।...