ਹੋਟਲ ’ਚ ਲੱਗੀ ਭਿਆਨਕ ਅੱਗ - ਏਅਰ ਕੰਡੀਸ਼ਨਰ
🎬 Watch Now: Feature Video
ਇੱਕ ਹੋਟਲ ਦੇ ਵਿੱਚ ਅੱਗ ਲੱਗਣ ਕਾਰਨ ਇਲਾਕੇ ਵਿੱਚ ਹੜਕੰਪ ਮਚ ਗਿਆ। ਏਅਰ ਕੰਡੀਸ਼ਨਰ ’ਚ ਸ਼ਾਰਟ ਸਰਕਿਟ ਹੋਣ ਕਾਰਨ ਅੱਗ ਲੱਗੀ ਸੀ ਅਤੇ ਫਿਰ ਕਮਰੇ ਅੰਦਰ ਪਏ ਬੈਡ ਦੇ ਗੱਦਿਆਂ ਵੀ ਇਸ ਅੱਗ ਦੀ ਲਪੇਟ ਵਿੱਚ ਆ ਗਈ ਜਿਸ ਕਾਰਨ ਅੱਗ ਫੈਲ ਗਈ।