ਡੀਈਓ ਵਲੋਂ ਅਧਿਆਪਕ ਦੇ ਮਾਰੇ ਥੱਪੜ ਤੇ ਮੰਗਾਂ ਵਿਰੁੱਧ ਅਧਿਆਪਕਾਂ ਦਾ ਰੋਸ ਜਾਰੀ - teachers protest against deo
🎬 Watch Now: Feature Video
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡੀਈਓ ਮਲਕੀਤ ਸਿੰਘ ਖੋਸਾ ਵਲੋਂ ਅਧਿਆਪਕ ਦੇ ਥੱਪੜ ਮਾਰਨ ਦਾ ਮਾਮਲਾ ਆਇਆ ਸੀ ਸਾਹਮਣੇ। ਡੀਈਓ ਪਹੁੰਚੇ ਸਨ 'ਪੜ੍ਹੋ ਪੰਜਾਬ' ਪ੍ਰਾਜੈਕਟ ਦੀ ਸ਼ੁਰੂਆਤ ਕਰਨ। ਅਧਿਆਪਕਾਂ ਨੇ ਕੀਤਾ ਰੋਸ ਪ੍ਰਦਰਸ਼ਨ।