ਟਾਂਡਾ ਪੁਲਿਸ ਨੇ 10 ਕੁਇੰਟਲ ਚੂਰਾ ਪੋਸਤ ਸਮੇਤ 2 ਤਸਕਰ ਕੀਤੇ ਕਾਬੂ - ਚੂਰਾ ਪੋਸਤ
🎬 Watch Now: Feature Video
ਹੁਸ਼ਿਆਰਪੁਰ: ਟਾਂਡਾ ਪੁਲਿਸ ਦੀ ਟੀਮ ਨੇ ਜੰਮੂ ਕਸ਼ਮੀਰ ਤੋਂ ਆ ਰਹੇ ਟਰੱਕ 'ਚੋਂ 10 ਕੁਇੰਟਲ ਡੋਡੇ, ਚੂਰਾ ਪੋਸਤ ਬਰਾਮਦ ਕਰਦੇ ਹੋਏ ਦੋ ਤਸਕਰਾਂ ਨੂੰ ਕਾਬੂ ਕੀਤਾ ਹੈ। ਪੁਲਿਸ ਵੱਲੋਂ ਚੂਰਾ ਪੋਸਤ ਸਮੇਤ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਟਰੱਕ ਚਾਲਕ ਮੁਹੰਮਦ ਆਸਿਫ਼ ਪੁੱਤਰ ਸੁਨ ਉੱਲਾ ਅਤੇ ਉਸ ਦੇ ਸਾਥੀ ਮਹਿਰਾਜ ਉਦੀਨ ਪੁੱਤਰ ਮੁਹੰਮਦ ਯੂਸਫ਼ ਦੋਵੇਂ ਨਿਵਾਸੀ ਜੰਮੂ ਕਸ਼ਮੀਰ ਦੇ ਰੂਪ ਵਿੱਚ ਹੋਈ ਹੈ।