ਸਵਦੇਸ਼ੀ ਜਾਗਰਣ ਮੰਚ ਨੇ ਲੋਕਾਂ ਨੂੰ ਵੰਡੇ ਦੀਵੇ - ਪਟਿਆਲਾ ਨਿਊਜ਼
🎬 Watch Now: Feature Video
ਸਵਦੇਸ਼ੀ ਜਾਗਰਣ ਮੰਚ ਪਟਿਆਲਾ ਵੱਲੋਂ ਓਮੈਕਸ ਮਾਲ ਵਿੱਖੇ ਲੋਕਾਂ ਨੂੰ ਮੁਫ਼ਤ ਦੀਵੇ ਦਿੱਤੇ ਗਏ। ਇਸ ਦਾ ਕਾਰਨ ਉਨ੍ਹਾਂ ਦੱਸਿਆ ਕਿ ਚਾਇਨਾਂ ਦੀਆਂ ਵਸਤਾਂ ਨੂੰ ਲੋਕ ਘੱਟ ਤਰਜ਼ੀਹ ਦੇਣ ਅਤੇ ਆਪਣੇੇ ਦੇਸ਼ 'ਚ ਜੋ ਵਿਅਕਤੀ ਦੀਵੇ ਬਣਾ ਰਹੇ ਹਨ ਉਨ੍ਹਾਂ ਦਾ ਸਮਾਨ ਖ਼ਰੀਦਨ ਇਸ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਾਡੇ ਦੇਸ਼ ਦਾ ਪੈਸਾ ਸਾਡੇ ਦੇਸ਼ 'ਚ ਹੀ ਰਹੇਗਾ। ਸਵਦੇਸ਼ੀ ਜਾਗਰਣ ਮੰਚ ਵੱਲੋਂ ਕੀਤੇ ਇਸ ਉਪਰਾਲੇ ਬਾਰੇ ਲੋਕਾਂ ਦੀ ਕੀ ਪ੍ਰਤੀਕਿਰੀਆ ਹੈ ਉਸ ਲਈ ਵੇਖੋ ਵੀਡੀਓ