ਸੁਰਜੀਤ ਜਿਆਣੀ ਦਾ ਵੱਢਾ ਬਿਆਨ, ਵਿਦੇਸ਼ੀ ਤਾਕਤਾਂ ਦਾ ਹੋਵੇਗਾ ਜਲਦ ਖੁਲਾਸਾ

🎬 Watch Now: Feature Video

thumbnail
ਫ਼ਾਜ਼ਿਲਕਾ: ਫਾਜਿਲਕਾ ਰਾਜਸਥਾਨ ਹਾਈਵੇ, ਫਾਜਿਲਕਾ ਮਲੋਟ ਰੋਡ ਅਤੇ ਫਿਰੋਜਪੁਰ ਰੋਡ 'ਤੇ ਕਿਸਾਨਾਂ ਨੇ ਧਰਨਾ ਪਰਦਰਸ਼ਨ ਕਰ ਚੱਕਾ ਜਾਮ ਕੀਤਾ ਅਤੇ ਕੇਂਦਰ ਸਰਕਾਰ ਤੋਂ ਖੇਤੀ ਕਨੂੰਨ ਰੱਦ ਕਰਵਾਉਣ ਦੀ ਮੰਗ ਕੀਤੀ। ਇਸ ਮੌਕੇ ਭਾਜਪਾ ਦੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਚੱਕਾ ਜਾਮ ਉੱਤੇ ਬੋਲਦਿਆਂ ਕਿਹਾ ਕਿ ਕਿਸਾਨ ਭੋਲਾ ਭਾਲਾ ਹੈ ਪਰ ਇਨ੍ਹਾਂ ਦੇ ਪਿੱਛੇ ਵੱਡੀ ਵਿਦੇਸ਼ੀ ਤਾਕਤਾਂ ਕੰਮ ਕਰ ਰਹੀਆ ਹਨ ਜਿਨ੍ਹਾਂ ਦਾ ਜਲਦ ਹੀ ਖੁਲਾਸਾ ਹੋਵੇਗਾ ਅਤੇ ਆਮ ਲੋਕਾਂ ਨੂੰ ਸੱਮਝ ਆ ਜਾਵੇਗੀ ਕਿ ਇਹ ਕਨੂੰਨ ਠੀਕ ਹਨ। ਉਨ੍ਹਾਂ 26 ਜਨਵਰੀ ਦੇ ਹਾਦਸੇ ਦੀ ਵੀ ਨਿੰਦਿਆ ਕੀਤੀ ਅਤੇ 26 ਜਨਵਰੀ ਦੇ ਟਰੈਕਟਰ ਮਾਰਚ ਦੇ ਸਮਰਥਨ ਵਿੱਚ ਆਈ ਰਾਜਨੀਤਕ ਪਾਰਟੀਆਂ ਉੱਤੇ ਵੀ ਨਿਸ਼ਾਨੇ ਸਾਧੇ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.