ਡੇਰਾ ਪ੍ਰੇਮੀ ਕਤਲ ਮਾਮਲੇ 'ਚ ਆਇਆ ਜੇਲ੍ਹ ਮੰਤਰੀ ਦਾ ਬਿਆਨ

🎬 Watch Now: Feature Video

thumbnail

By

Published : Jun 23, 2019, 11:01 PM IST

ਗੁਰਦਾਸਪੁਰ: ਨਾਭਾ ਜੇਲ੍ਹ 'ਚ ਲੰਘੇ ਦਿਨ ਡੇਰਾ ਸਿਰਸਾ ਪ੍ਰੇਮੀ ਦੀ ਹੱਤਿਆ ਮਾਮਲੇ 'ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਬਿਆਨ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਰਗਾੜੀ ਮਾਮਲੇ ਦੇ ਦੋਸ਼ੀ ਨੂੰ ਹਾਈ ਸਕਿਉਰਿਟੀ ਸਪੈਸ਼ਲ ਸੈੱਲ 'ਚ ਰੱਖਿਆ ਹੋਇਆ ਸੀ ਪਰ ਉਸਦੇ ਬਾਵਜੂਦ ਇਹ ਵਾਰਦਾਤ ਹੋ ਗਈ ਜਿਸ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਇਸ ਦੇ ਨਾਲ ਹੀ ਰੰਧਾਵਾ ਨੇ ਕਿਹਾ ਕਿ ਜਾਂਚ ਤੋਂ ਇਲਾਵਾ ਜੋ ਜੇਲ੍ਹ ਦੇ ਉਸ ਸੈੱਲ ਦਾ ਇੰਚਾਰਜ਼ ਅਤੇ ਦੋ ਸੰਤਰੀ ਸਨ ਉਨ੍ਹਾਂ ਨੂੰ ਮੌਕੇ 'ਤੇ ਸਸਪੈਂਡ ਕਰ ਦਿੱਤਾ ਹੈ। ਜੋ ਦੋਸ਼ੀ ਹਨ ਉਨ੍ਹਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਚਲ ਰਹੀ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.