ਵਿਦਿਆਰਥੀਆਂ ਨੇ ਮਹਿੰਦਰ ਸਿੰਘ ਕੇ.ਪੀ ਦਾ ਘੇਰਿਆ ਘਰ

By

Published : Jan 28, 2021, 10:41 PM IST

thumbnail
ਜਲੰਧਰ: ਕੋਰੋਨਾ ਦੇ ਚੱਲਦੇ ਸਭ ਬੰਦ ਹੋਣ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਵੀ ਢਾਹ ਲੱਗੀ ਸੀ ਤੇ ਉਨ੍ਹਾਂ ਦੀ ਪੜਾਈ ਆਨਲਾਇਨ ਮਾਧਿਅਮ ਰਾਹੀਂ ਸ਼ੁਰੂ ਹੋ ਗਈ ਹੈ।ਸਰਕਾਰ ਦੇ ਪੇਪਰਾਂ ਦੇ ਐਲਾਨ ਤੋਂ ਬਾਅਦ ਵਿਦਿਆਰਥੀਆਂ 'ਚ ਰੋਸ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੀਏ ਦੀ ਇੱਕ ਸਾਲ ਦੀ ਪੜ੍ਹਾਈ ਕਰ ਚੁੱਕੇ ਹਨ ਤੇ ਉਨ੍ਹਾਂ ਨੂੰ ਇਹ ਸਾਫ਼ ਕੀਤਾ ਜਾਵੇ ਕਿ ਉਨ੍ਹਾਂ ਦੇ ਪਹਿਲੇ ਸਾਲ ਦੇ ਪੇਪਰ ਹੋਣੇ ਜਾਂ ਦੂਜੇ। ਉਨ੍ਹਾਂ ਨੇ ਮੰਗ ਕਰਦੇ ਕਿਹਾ ਕਿ ਪਹਿਲੇ ਸਾਲ ਦੇ ਪੇਪਰ 50 ਫੀਸਦ ਸਿਲੈਬਸ ਨਾਲ ਉਨ੍ਹਾਂ ਦੇ ਆਫਲਾਇਨ ਪੇਪਰ ਲਏ ਜਾਣ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.