ਕੋਰੋਨਾ ਨੇਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲ਼ਾਫ ਸਖ਼ਤ ਹੋਈ ਪੁਲਿਸ
🎬 Watch Now: Feature Video
ਮੋਹਾਲੀ: ਕੋਰੋਨਾ ਦੇ ਮੁੜ ਤੋਂ ਵੱਧਦੇ ਕੇਸਾਂ ਉੱਤੇ ਲਗਾਮ ਲਗਾਉਣ ਲਈ ਪੁਲਿਸ ਅਤੇ ਸਿਹਤ ਵਿਭਾਗ ਇਕਜੁੱਟ ਕੇ ਕੰਮ ਕਰ ਰਹੇ ਹਨ। ਇਸੇ ਤਹਿਤ ਮੋਹਾਲੀ ਪੁਲਿਸ ਨੇ ਫੇਜ਼ ਨੌ ਵਿੱਚ ਸਪੈਸ਼ਲ ਨਾਕਾਬੰਦੀ ਕਰ ਕੇ ਉਨ੍ਹਾਂ ਵਿਅਕਤੀਆਂ ਦੇ ਚਲਾਨ ਕੱਟੇ ਜਿਹੜੇ ਮਾਸਕ ਜਾਂ ਕੋਈ ਕੋਰੋਨਾ ਦੌਰਾਨ ਜਾਰੀ ਗਾਈਡਲਾਈਨ ਦੇ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਸਨ। ਪੁਲਿਸ ਅਧਿਕਾਰੀ ਅਤੇ ਸਿਹਤ ਵਿਭਾਗ ਦੇ ਮਹਿਕਮੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਿਨ੍ਹਾਂ ਬੰਦਿਆਂ ਦਾ ਕੋਰੋਨਾ ਟੈਸਟ ਕੀਤਾ ਜਾ ਰਿਹਾ ਹੈ ਚੌਵੀ ਘੰਟੇ ਬਾਅਦ ਜੋ ਪੌਜ਼ੀਟਿਵ ਨੈਗੇਟਿਵ ਹੁੰਦੇ ਅਤੇ ਉਨ੍ਹਾਂ ਦੇ ਮੋਬਾਇਲ ਉੱਤੇ ਉਨ੍ਹਾਂ ਨੂੰ ਮੈਸੇਜ ਪਹੁੰਚ ਜਾਵੇਗਾ।