ਨਸ਼ੇ ਦੇ ਵਪਾਰ ਵਿੱਚ ਪੁਲਿਸ ਮੁਲਾਜਮ ਵੀ ਸ਼ਾਮਲ, 785 ਗ੍ਰਾਮ ਹੈਰੋਇਨ ਸਣੇ 3 ਕਾਬੂ - ਹੈਰੋਇਨ ਬਰਾਮਦ

🎬 Watch Now: Feature Video

thumbnail

By

Published : Aug 11, 2019, 9:00 PM IST

ਐੱਸ.ਟੀ.ਐੱਫ ਲੁਧਿਆਣਾ ਰੇਂਜ ਦੀ ਟੀਮ ਨੇ ਸੈਕਟਰ 39 ਦੇ ਚੰਡੀਗੜ੍ਹ ਰੋਡ ਤੋਂ 3 ਮੁਲਾਜਮਾਂ ਨੂੰ ਰੰਗੇ ਹੱਥੀ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਕ ਬੀਤੀ ਰਾਤ ਪੁਲਿਸ ਨੇ ਅਮਨਦੀਪ ਸਿੰਘ ਉਰਫ ਮੋਲੀ, ਵਿਕਾਸ ਕੁਮਾਰ ਉਰਫ ਮੋਡੀ ਨੂੰ ਕਾਬੂ ਕੀਤਾ ਹੈ।

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.