17 ਜੂਨ ਨੂੰ ਰਵਨੀਤ ਬਿੱਟੂ ਦੇ ਫੁਕੇ ਜਾਣਗੇ ਪੁਤਲੇ : ਅਕਾਲੀ ਦਲ ਤੇ ਬਸਪਾ
🎬 Watch Now: Feature Video
ਫਤਿਹਗੜ੍ਹ : ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਹੋਏ ਇਤਿਹਾਸਿਕ ਗੱਠਜੋੜ ਤੋਂ ਬਾਅਦ ਪੰਜਾਬ ਵਿੱਚ ਅਕਾਲੀ ਦਲ ਤੇ ਬਸਪਾ ਦੀਆਂ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਇਸ ਤਹਿਤ ਹਲਕਾ ਅਮਲੋਹ ਦੇ ਅਕਾਲੀ ਦਲ ਦੇ ਦਫਤਰ ਵਿੱਚ ਬਸਪਾ ਤੇ ਅਕਾਲੀ ਦਲ ਦੀ ਮੀਟਿੰਗ ਹੋਈ।