ਬਟਾਲਾ ਧਮਾਕਾ: ਲੋਕ ਮੁਸੀਬਤ 'ਚ, ਸਾਂਸਦ ਦਾ ਪਤਾ ਨਹੀਂ - ਬਟਾਲਾ ਧਮਾਕਾ
🎬 Watch Now: Feature Video
ਬਟਾਲਾ ਦੀ ਪਟਾਕਾ ਫ਼ੈਕਟਰੀ ਵਿੱਚ ਹੋਏ ਧਮਾਕੇ ਵਿੱਚ 22 ਲੋਕਾਂ ਦੀ ਮੌਤ ਹੋ ਗਈ ਜਦ ਕਿ 20 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ, ਇਸ ਦੌਰਾਨ ਗੁਰਦਾਸਪੁਰ ਦੇ ਸਾਂਸਦ ਸੰਨੀ ਦਿਓਲ ਵੱਲੋਂ ਦੇਖ ਰੇਖ ਲਈ ਲਾਏ ਗਏ ਗੁਰਪ੍ਰੀਤ ਸਿੰਘ ਪਲਹੇੜੀ ਮੌਕੇ 'ਤੇ ਪੁੱਜੇ। ਇਸ ਦੌਰਾਨ ਉਹ ਮੀਡੀਆ ਦੇ ਸਵਾਲਾਂ ਦਾ ਕੋਈ ਢੁਕਵਾਂ ਜਵਾਬ ਨਹੀਂ ਦੇ ਸਕੇ, ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਐੱਮਪੀ ਇਸ ਲਈ ਕੀ ਕਰ ਰਹੇ ਨੇ ਤਾਂ ਉਨ੍ਹਾਂ ਕਹਿ ਦਿੱਤਾ ਕਿ ਜੋ ਤੁਸੀਂ ਕਹੋਗੇ ਉਹ ਹੋ ਜਾਵੇਗਾ। ਇਸ ਦਰਦਨਾਕ ਹਾਦਸੇ ਵਿੱਚ ਇਲਾਕੇ ਦੇ ਐੱਮਪੀ ਦਾ ਗ਼ਾਇਬ ਹੋਣਾ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਵਿੱਚ ਰੜਕ ਰਿਹਾ ਹੈ।
Last Updated : Sep 5, 2019, 7:07 AM IST