SSP ਨੇ ਨਸ਼ਾਂ ਤਸਕਰਾਂ ਨੂੰ ਪਾਈਆਂ ਭਾਜੜਾਂ - ਕਸਬਾ ਔੜ
🎬 Watch Now: Feature Video
ਨਵਾਂਸ਼ਹਿਰ: ਨਸ਼ੇ ਦਾ ਅੱਡਾ ਮੰਨਿਆ ਜਾਣ ਵਾਲਾ ਜਿਲ੍ਹਾ ਨਵਾਂਸ਼ਹਿਰ ਦੇ ਕਸਬੇ ਔੜ ਵਿਖੇ ਨਵਾਂ ਅਹੁਦਾ ਸੰਭਾਲਣ ਤੋਂ ਬਾਅਦ ਐਸ.ਐਸ.ਪੀ ਹਰਮਨਬੀਰ ਸਿੰਘ ਗਿੱਲ ਨੇ ਆਉਂਦਿਆਂ ਹੀ ਨਸ਼ਾ ਪਦਾਰਥਾਂ ਦੇ ਤਸਕਰਾਂ ਨੂੰ ਜ਼ਿਲ੍ਹੇ ਦੀ ਜੂਹ 'ਚੋਂ ਭਜਾਉਣ ਦੀ ਕਸਮ ਖਾਧੀ ਸੀ। ਉਨ੍ਹਾਂ ਵੱਲੋਂ ਕਸਬਾ ਔੜ 'ਚ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੂੰ ਵੱਡਾ ਝਟਕਾ ਦਿੰਦਿਆਂ ਢਾਈ ਕਰੋੜ ਰੁਪਏ ਤੋਂ ਵੱਧ ਦੀ ਨਸ਼ੀਲੇ ਪਦਾਰਥਾਂ ਦੇ ਤਸਕਰੀ ਤੋਂ ਬਣਾਈ ਜਾਇਦਾਦ ਕੇਸ ਦੇ ਨਾਲ ਅਟੈਚ ਕਰਵਾਈ, ਤੇ ਘਰ ਵਾਰ ਜ਼ਮੀਨ ਜਾਇਦਾਦ ਦੇ ਘਰ ਦੇ ਬਾਹਰ ਸਰਕਾਰੀ ਨੋਟਿਸ ਲਗਵਾਏ ਗਏ।