ਸ੍ਰੀ ਮੁਕਤਸਰ ਸਾਹਿਬ: ਜਨਤਾ ਕਲਫਿਊ 'ਚ ਲੋਕਾਂ ਨੇ ਦਿੱਤਾ ਆਪਣਾ ਸਹਿਯੋਗ - janta curfew
🎬 Watch Now: Feature Video
ਸ੍ਰੀ ਮੁਕਤਸਰ ਸਾਹਿਬ 'ਚ ਜਨਤਾ ਕਲਫਿਊ ਦੇ ਚੱਲਦਿਆਂ ਪੂਰੇ ਸ਼ਹਿਰ 'ਚ ਦੁਕਾਨਾਂ, ਬਾਜ਼ਾਰ, ਆਵਾਜਾਈ ਨੂੰ ਬੰਦ ਕੀਤਾ ਗਿਆ ਹੈ। ਇਸ ਜਨਤਾ ਕਲਫਿਊ 'ਚ ਪ੍ਰਧਾਨ ਮੰਤਰੀ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਘਰ ਤੋਂ ਬਾਹਰ ਨਾ ਜਾਣ ਜਿਸ ਦੀ ਲੋਕਾਂ ਵੱਲੋਂ ਪਾਲਣਾ ਕੀਤੀ ਗਈ ਹੈ ਪਰ ਕੁੱਝ ਲੋਕ ਇਸ ਦੇ ਬਾਵਜੂਦ ਬਾਹਰ ਘੁੰਮਦੇ ਨਜ਼ਰ ਆਏ, ਜ਼ਿਨ੍ਹਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਬੇਨਤੀ ਸਾਹਿਤ ਘਰ ਤੋਂ ਬਾਹਰ ਨਾ ਨਿਕਲਣ ਲਈ ਕਿਹਾ ਗਿਆ।