ਐੱਸਆਈਟੀ ਨੇ ਸੁਖਬੀਰ ਬਾਦਲ ਦੇ ਰਿਕਾਰਡਾਂ 'ਤੇ ਮਾਰਿਆ ਛਾਪਾ

🎬 Watch Now: Feature Video

thumbnail

By

Published : May 15, 2019, 3:25 PM IST

Updated : May 15, 2019, 4:07 PM IST

ਚੰਡੀਗੜ੍ਹ: ਪੰਜਾਬ 'ਚ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਵੱਲੋਂ ਬੇਅਦਬੀ ਦੇ ਮੁੱਦੇ 'ਤੇ ਐਸਆਈਟੀ ਦਾ ਇਸਤੇਮਾਲ ਅਕਾਲੀ ਦਲ ਖਿਲਾਫ ਕੀਤਾ ਜਾਂਦਾ ਨਜ਼ਰ ਆ ਰਿਹਾ ਹੈ। ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ ਦੇ 2 ਅਧਿਕਾਰੀਆਂ ਨੇ ਪੰਜਾਬ ਸਕੱਤਰੇਤ 'ਚ ਸੁਖਬੀਰ ਬਾਦਲ ਦੇ ਰਿਕਾਰਡਾਂ ਦੀ ਛਾਪੇਮਾਰੀ ਕੀਤੀ। ਬਰਗਾੜੀ ਕਾਂਡ ਸਮੇਂ ਸੁਖਬੀਰ ਬਾਦਲ ਦੀਆਂ ਗੱਡੀਆਂ ਕਿੱਥੇ-ਕਿੱਥੇ ਗਈਆਂ ਇਸ ਦੀ ਵੀ ਜਾਂਚ ਕੀਤੀ ਗਈ।
Last Updated : May 15, 2019, 4:07 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.