ਮੈਂ ਪੰਜਾਬ ਨੂੰ ਉਸ ਦੇ ਪਾਣਿਆਂ ਦਾ ਹੱਕ ਦਵਾਕੇ ਸਾਹ ਲਵਾਂਗਾ: ਸਿਮਰਜੀਤ ਬੈਂਸ - ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ
🎬 Watch Now: Feature Video
ਵਿਸ਼ੇਸ਼ ਇਜਲਾਸ ਦੇ ਦੂਸਰੇ ਦਿਨ ਵੀ ਹੋਏ ਹੰਗਾਮੇ 'ਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਪਾਣੀ ਦੇ ਬਿੱਲ 'ਤੇ ਹੋਲਦਿਆਂ ਕਿਗਾ ਕਿ ਜੇਕਰ ਹਿਮਾਚਲ ਸਰਕਾਰ ਦਿੱਲੀ ਨੂੰ ਸਲਾਨਾ ਪਾਣੀ ਦੇਣ ਲਈ 21 ਕਰੋੜ ਦੇ ਰਹੀ ਹੈ ਤਾਂ ਪੰਜਾਬ ਸਰਕਾਰ ਰਾਜਸਥਾਨ, ਦਿੱਲੀ ਅਤੇ ਹਰਿਆਣਾ ਤੋਂ ਪੈਸੇ ਕਿਉਂ ਨਹੀਂ ਲੈ ਰਹੀ। ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਦੀ ਮਾਲੀ ਹਾਲਤ ਵੀ ਇਸ 'ਤੇ ਨਿਰਭਰ ਕਰਦੀ ਹੈ।