thumbnail

By

Published : Feb 12, 2021, 4:58 PM IST

ETV Bharat / Videos

ਸਿੱਖ ਦਲਿਤ ਮੁਸਲਿਮ ਇਸਾਈ ਸਾਂਝਾ ਫਰੰਟ ਨੇ ਕੇਂਦਰ ਨੂੰ ਦਿੱਤੀ ਧਮਕੀ

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੇਲਵੇ ਰੋਡ ਵਿਖੇ ਸਿੱਖ ਦਲਿਤ ਮੁਸਲਿਮ ਇਸਾਈ ਸਾਂਝਾ ਫਰੰਟ ਵੱਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਫਰੰਟ ਆਗੂਆਂ ਨੇ ਹਰਿਆਣਾ ਅਤੇ ਕੇਂਦਰ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਨਾਲ ਸਬੰਧਤ ਲੜਕੀ ਨੌਦੀਪ ਕੌਰ ਨੂੰ ਤੁਰੰਤ ਰਿਹਾਅ ਕੀਤਾ ਜਾਵੇ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.