ਸਰਪੰਚੀ ਦਾ ਹੰਕਾਰ ਚੜਿਆ ਸਿਰ, ਹਵਾਈ ਫਾਇਰਿੰਗ ਕਰ ਦਿਖਾਈ ਧੌਂਸ - ਸਰਪੰਚੀ ਦਾ ਹੰਕਾਰ
🎬 Watch Now: Feature Video
ਫਿਰੋਜ਼ਪੁਰ : ਪਿੰਡ ਵਾਸੀਆਂ ਵੱਲੋਂ ਦੱਸਿਆ ਗਿਆ ਕਿ ਮੌਜੂਦਾ ਕਾਂਗਰਸੀ ਸਰਪੰਚ ਅੰਗਰੇਜ਼ ਸਿੰਘ ਵਲੋਂ ਦਲਿਤ ਭਾਈਚਾਰੇ ਨਾਲ ਧੱਕਾਸ਼ਾਹੀ ਕੀਤਾ ਜਾਂਦਾ ਹੈ ਤੇ ਪੰਚਾਇਤੀ ਜ਼ਮੀਨ ਵੀ ਨਹੀਂ ਵਾਹੁਣ ਦਿੱਤੀ ਜਾਂਦੀ, ਇਸ ਦੇ ਚੱਲਦਿਆਂ ਅੰਗਰੇਜ਼ ਸਿੰਘ ਪੁੱਤਰ ਸੁਖਵਿੰਦਰ ਸਿੰਘ ਸ਼ੇਰਾ ਮੁੰਡਿਆਂ ਨਾਲ ਚੰਡੀਗੜ੍ਹ ਵਿੱਚ ਰਹਿੰਦਾ ਹੈ ਤੇ ਅੱਠ ਦਸ ਦਿਨ ਬਾਅਦ ਪਿੰਡ ਵਿੱਚ ਆ ਕੇ ਪਿੰਡ ਵਾਸੀਆਂ ਨੂੰ ਡਰਾਉਣ ਤੇ ਪਿੰਡ ਵਿਚ ਦਹਿਸ਼ਤ ਫੈਲਾਉਣ ਵਾਸਤੇ ਹਵਾਈ ਫਾਇਰ ਕਰ ਕੇ ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਵੀਡੀਓ ਅਪਲੋਡ ਕੀਤੀਆਂ ਜਾਂਦੀਆਂ ਹਨ ਤੇ ਪਿੰਡ ਵਿੱਚ ਚੱਕਰ ਕੱਢੇ ਜਾਂਦੇ ਹਨ।