thumbnail

By

Published : Nov 18, 2019, 12:45 PM IST

ETV Bharat / Videos

ਮਹਾਤਮਾ ਗਾਂਧੀ ਦੀ 150ਵੀਂ ਵਰ੍ਹੇਗੰਢ ਨੂੰ ਸਮਰਪਿਤ ਕੱਢੀ ਗਈ ਸੰਕਲਪ ਯਾਤਰਾ

ਮਹਾਤਮਾ ਗਾਂਧੀ ਦੀ 150ਵੀਂ ਵਰ੍ਹੇਗੰਢ ਮੌਕੇ ਫਗਵਾੜਾ ਭਾਜਪਾ ਨੇ ਨਗਰ ਨਿਗਮ ਦੇ ਮੇਅਰ ਅਰੁਣ ਖੋਸਲਾ ਦੀ ਅਗਵਾਈ 'ਚ ਸੰਕਲਪ ਯਾਤਰਾ ਕੱਢੀ ਹੈ। ਇਸ ਯਾਤਰਾ 'ਚ ਮੁੱਖ ਤੌਰ 'ਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਨੇ ਹਿੱਸਾ ਲਿਆ। ਪਰਾਵਾਨਾ ਸਰਕਾਰੀ ਰੈਸਟ ਹਾਊਸ ਤੋਂ ਚੱਲੀ ਇਹ ਯਾਤਰਾ ਜੀਟੀ ਰੋਡ, ਬੱਸ ਸਟੈਂਡ, ਗੋਲ ਚੌਕ, ਸੈਂਟਰਲ ਟਾਊਨ ਤੋਂ ਹੁੰਦੀ ਹੋਈ ਸਰਕਾਰੀ ਰੈਸਟ ਹਾਊਸ ਵਿਖੇ ਹੀ ਖ਼ਤਮ ਹੋਈ। ਮੰਤਰੀ ਸੋਮ ਪ੍ਰਕਾਸ਼ ਕੈਂਥ  ਨੇ ਗੱਲ ਬਾਤ ਕਰਦਿਆਂ ਦੱਸਿਆ ਕਿ ਇਸ ਯਾਤਰਾ ਦਾ ਮੁੱਖ ਮੰਤਵ ਗਾਂਧੀ ਜੀ ਦੇ ਦੱਸੇ ਗਏ ਰਾਹਾਂ 'ਤੇ ਚੱਲਣਾ ਹੈ। ਯਾਤਰਾ 'ਚ ਵੱਡੀ ਗਿਣਤੀ 'ਚ ਲੋਕਾਂ ਨੇ ਸ਼ਿਰਕਤ ਕਰ ਗਾਂਧੀ ਜੀ ਦੇ ਰਾਹਾਂ 'ਤੇ ਚੱਲਣ ਅਤੇ ਸਮਾਜ ਸੁਧਾਰਨ ਦਾ ਸੰਕਲਪ ਲਿਆ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.