ਬਜਟ ਇਜਲਾਸ: ਰਾਸ਼ਟਰੀ ਗੀਤ ਦੀ ਧੁੰਨ 'ਤੇ ਰਾਜਪਾਲ ਨੂੰ ਦਿੱਤੀ ਸਲਾਮੀ - ਵਿਧਾਨਸਭਾ ਦੇ ਸਪੀਕਰ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-10821339-thumbnail-3x2-js.jpg)
ਚੰਡੀਗੜ੍ਹ: ਪੰਜਾਬ ਦਾ ਬਜਟ ਇਜਲਾਸ ਅੱਜ ਤੋਂ ਸ਼ੁਰੂ ਹੋ ਗਿਆ ਹੈ। ਬਜਟ ਇਜਲਾਸ ਦੀ ਸ਼ੁਰੂਆਤ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿਧਾਨ ਸਭਾ ਦੇ ਸਪੀਕਰ ਨੇ ਪੰਜਾਬ ਦੇ ਰਾਜਪਾਲ ਵੀ. ਪੀ ਸਿੰਘ ਬਦਨੌਰ ਦਾ ਸਵਾਗਤ ਕੀਤਾ। ਇਸ ਦੌਰਾਨ ਰਾਜਪਾਲ ਨੂੰ ਰਾਸ਼ਟਰ ਗੀਤ ਦੀ ਧੁੰਨ ਉੱਤੇ ਸਲਾਮੀ ਵੀ ਦਿੱਤੀ ਗਈ। ਦੱਸ ਦਈਏ ਕਿ ਪਿਛਲੇ ਸਾਲ ਦੇ ਬਜਟ ਇਜਲਾਸ ਵਿੱਚ ਮੁੱਖ ਮੰਤਰੀ ਮੌਜੂਦ ਨਹੀਂ ਸੀ ਤੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਰਾਜਪਾਲ ਦਾ ਸਵਾਗਤ ਕੀਤਾ ਸੀ ਇਸ ਵਾਰ ਵਿੱਤ ਮੰਤਰੀ ਮੌਜੂਦ ਨਹੀਂ ਹਨ ਮੁੱਖ ਮੰਤਰੀ ਰਾਜਪਾਲ ਦਾ ਸਵਾਗਤ ਕਰ ਰਹੇ ਹਨ।