ਸਾਹਿਤ ਸਭਾ ਜ਼ੀਰਾ ਵੱਲੋਂ ਲੈਕਚਰਾਰ ਨਰਿੰਦਰ ਸਿੰਘ ਦੀ ਕਿਤਾਬ 'ਚਾਨਣ ਕਣੀਆਂ' ਰਿਲੀਜ਼ - Narinder Singh's book Chanan Kaniyan
🎬 Watch Now: Feature Video
ਫ਼ਿਰੋਜ਼ਪੁਰ: ਸਾਹਿਤ ਸਭਾ ਜ਼ੀਰਾ ਵੱਲੋਂ ਲੈਕਚਰਾਰ ਨਰਿੰਦਰ ਸਿੰਘ ਦੀ ਕਿਤਾਬ ਚਾਨਣ ਕਣੀਆਂ ਰਿਲੀਜ਼ ਕੀਤੀ ਗਈ। ਇਸ ਮੌਕੇ ਕਿਤਾਬਾਂ ਦਾ ਸਟਾਲ ਵੀ ਲਗਾਇਆ ਗਿਆ, ਜਿਸ ਤੋਂ ਸਾਹਿਤ ਪ੍ਰੇਮੀਆਂ ਨੇ ਵੱਡੀ ਗਿਣਤੀ 'ਚ ਕਿਤਾਬਾਂ ਖਰੀਦੀਆਂ। ਇਸ ਦੌਰਾਨ ਅਸ਼ੋਕ ਚਟਾਂਨੀ ਸਾਬਕਾ ਡਿਪਟੀ ਡਾਇਰੈਕਟਰ ਯੋਜਨਾ ਵਿਭਾਗ ਵੱਲੋਂ ਆਪਣੀਆਂ ਲਿਖੀਆਂ 7 ਕਿਤਾਬਾਂ ਸਾਹਿਤ ਸਭਾ ਜ਼ੀਰਾ ਨੂੰ ਭੇਂਟ ਕੀਤੀਆਂ ਗਈਆਂ।