ਕਾਂਗਰਸੀ ਉਮੀਦਵਾਰ ਪਵਨ ਬੰਸਲ ਨੇ ਨਾਮਜ਼ਦਗੀ ਭਰਨ ਤੋਂ ਪਹਿਲਾਂ ਕੱਢਿਆ ਰੋਡ ਸ਼ੋਅ - ਕਾਂਗਰਸੀ ਉਮੀਦਵਾਰ
🎬 Watch Now: Feature Video
ਲੋਕ ਸਭਾ ਚੋਣਾਂ ਨੂੰ ਲੈ ਕੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਅੱਬ ਪੰਜਵਾਂ ਦਿਨ ਹੈ ਜਿਸ ਦੇ ਮੱਦੇਨਜ਼ਰ ਕਾਂਗਰਸੀ ਉਮੀਦਵਾਰ ਪਵਨ ਬੰਸਲ ਰੋਡ ਸ਼ੋਅ ਕਰਨ ਤੋਂ ਬਾਅਦ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ। ਉਹ ਸੈਕਟਰ 35 ਰਾਜੀਵ ਗਾਂਧੀ ਭਵਨ ਤੋਂ ਰੋਡ਼ ਸ਼ੋਅ ਸ਼ੁਰੂ ਕਰਕੇ ਸੈਕਟਰ 16 ਵਿਚ ਗਾਂਧੀ ਸਮਾਰਕ ਮਹਾਤਮਾ ਗਾਂਧੀ ਦੀ ਪ੍ਰਤਿਮਾ 'ਤੇ ਫੁਲ ਭੇਟਾਂ ਕਰਕੇ ਸੈਕਟਰ 17 ਡੀਸੀ ਦਫ਼ਤਰ ਪੁੱਜਣਗੇ।