ਭਾਰਤ ਚੀਨ: ਤਾਜ਼ਾ ਵਿਵਾਦ 'ਤੇ ਕਰਨਲ ਜੈਬੰਸ ਸਿੰਘ ਨਾਲ ਖ਼ਾਸ ਗ਼ੱਲਬਾਤ - ਇੰਡੀਆ ਚੀਨ ਸਟੈਂਡਆਫ
🎬 Watch Now: Feature Video
ਭਾਰਤ ਤੇ ਚੀਨ ਵਿਚਕਾਰ ਤਣਾਅ ਹੋਰ ਵਧਦਾ ਜਾ ਰਿਹਾ ਹੈ। ਗਲਵਾਨ ਘਾਟੀ 'ਚ ਪਿੱਛੇ ਹੱਟਣ ਦੀ ਪ੍ਰੀਕਿਰਿਆ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਸੈਨਿਕਾਂ ਵਿੱਚ ਹਿੰਸਕ ਝੜਪ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਮੁੱਦੇ 'ਤੇ ਈਟੀਵੀ ਭਾਰਤ ਦੇ ਨਿਊਜ਼ ਐਡੀਟਰ ਨਿਸ਼ਾਂਤ ਸ਼ਰਮਾ ਨੇ ਕਰਨਲ (ਸੇਵਾਮੁਕਤ) ਜੈਬੰਸ ਸਿੰਘ ਨਾਲ ਗ਼ੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਚੀਨ ਤੇ ਭਾਰਤ ਵਿਚਕਾਰ ਸੀਮਾ ਵਿਵਾਦ ਕਈ ਮਹੀਨਿਆਂ ਤੋਂ ਚੱਲ ਰਿਹਾ ਹੈ। ਭਾਰਤ ਨੇ ਇਸ ਮਸਲੇ 'ਤੇ ਸਿਆਣਪਤਾ ਦਿਖਾਈ ਹੈ। ਦੇਖੋ ਪੂਰੀ ਇੰਟਰਵਿਊ....