ਭਗੌੜੇ ਗੈਂਗਸਟਰ ਨੂੰ ਕਮਰਾ ਨਾ ਦੇਣ ਹੋਟਲ ਮਾਲਕ ਨੂੰ ਪਿਆ ਮਹਿੰਗਾ
🎬 Watch Now: Feature Video
ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਥਾਣਾ ਰਾਮ ਬਾਗ ਦਾ ਹੈ ਜਿਥੋਂ ਦੇ ਇਲਾਕਾ ਸ਼ਿਵਾਲਾ ਬਾਗ ਭਾਈਆ ਦੇ ਫਾਟਕ ਦੇ ਨਜਦੀਕ ਹੋਟਲ ਕੇ.ਆਰ ਦੇ ਪਾਟਨਰ ਰਾਜੀਵ ਖੌਖਰ ਨੂੰ ਕੁਝ ਵਿਅਕਤੀਆਂ ਦਾਤਾਰ ਮਾਰ ਕੇ ਜਖ਼ਮੀ ਕਰ ਦਿੱਤਾ। ਹੋਟਲ ਮਾਲਕ ਰਾਜੀਵ ਖੋਖਰ ਨੇ ਦੱਸਿਆ ਕਿ ਉਨ੍ਹਾੰ ਨੂੰ ਪਤਾ ਲਗਾ ਸੀ ਕਿ ਹੁਸ਼ਿਆਰਪੁਰ ਤੋਂ ਭਗੌੜਾ ਇਕ ਗੈਂਗਸਟਰ ਉਨ੍ਹਾਂ ਦੇ ਹੋਟਲ ’ਚ ਆਪਣੇ ਚਾਰ ਸਾਥੀਆਂ ਨਾਲ ਕਮਰਾ ਲੈਣ ਪਹੁੰਚਿਆ ਹੈ, ਜੋ ਕਿ ਅੰਮ੍ਰਿਤਸਰ ਦੇ ਗੁਰਦੀਪ ਪਹਿਲਵਾਨ ਦਾ ਨਾਮ ਲੈ ਕੇ ਸਾਨੂੰ ਧਮਕਾਉਦੇ ਹੋਏ ਕਮਰਾ ਮੰਗ ਰਿਹਾ ਸੀ। ਉਨ੍ਹਾਂ ਦੱਸਿਆ ਵੱਲੋਂ ਮਨਾ ਕਰਨ ਦੀ ਸੂਰਤ ਵਿੱਚ ਉਸਨੇ ਸਾਥਿਆ ਸਮੇਤ ਉਸ ’ਤੇ ਦਾਤਰ ਨਾਲ ਹਮਲਾ ਕਰ ਦਿਤਾ।