'ਬਾਦਲਾਂ ਦੇ ਗ਼ੈਰ-ਕਾਨੂੰਨੀ ਕੰਮਾਂ ਦਾ ਪਰਰਦਾਫਾਸ਼ ਕਰੇਗੀ ਸਫ਼ਰ-ਏ-ਅਕਾਲੀ ਲਹਿਰ' - ਰਣਜੀਤ ਸਿੰਘ ਬ੍ਰਹਮਪੁਰਾ
🎬 Watch Now: Feature Video
ਦਿੱਲੀ ਵਿਖੇ ਕਰਵਾਏ ਸ਼ਨਿੱਚਰਵਾਰ ਨੂੰ ਸਫ਼ਰ-ਏ-ਅਕਾਲੀ ਲਹਿਰ ਸਮਾਗਮ ਦੌਰਾਨ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਟਕਸਾਲੀ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕੀ ਪੰਜਾਬ ਵਿੱਚ ਬਾਦਲਾਂ ਦੀ ਰਹਿਨੁਮਾਈ ਹੇਠ ਜੋ ਗ਼ੈਰ-ਕਾਨੂੰਨੀ ਕੰਮ ਹੋ ਰਹੇ ਹਨ, ਇਹ ਲਹਿਰ ਉਸ ਦੇ ਖ਼ਿਲਾਫ਼ ਝੰਡਾ ਚੁੱਕੇਗੀ।
Last Updated : Jan 19, 2020, 7:43 AM IST